Home Punjab ਜਲੰਧਰ : ਗੰਦੇ ਪਾਣੀ ਦੀ ਸਮੱਸਿਆਂ ਤੋਂ ਮਜਬੂਰ ਲੋਕਾਂ ਨੇ ਰੋਡ ਜਾਮ...

ਜਲੰਧਰ : ਗੰਦੇ ਪਾਣੀ ਦੀ ਸਮੱਸਿਆਂ ਤੋਂ ਮਜਬੂਰ ਲੋਕਾਂ ਨੇ ਰੋਡ ਜਾਮ ਕਰਕੇ ਕੀਤਾ ਧਰਨਾ ਪ੍ਰਦਰਸ਼ਨ

ਬਿਊਰੋ : ਅਮਰੀਕ ਬਾਗੜੀ ਸੀਨੀਅਰ ਕਾਂਗਰਸੀ ਲੀਡਰ ਪੰਜਾਬ ਕੋਸਲਰ ਪਰਮਜੀਤ ਕੌਰ ਬਾਗੜੀ ਦੀ ਅਗਵਾਈ ਵਿੱਚ ਲੋਕਾਂ ਦੀ ਸਮਸਿਆਵਾਂ ਨੂੰ ਲੇ ਕੇ TV Tower ਦੇ ਨੇੜੇ ਧਰਨਾ ਦਿੱਤਾ ਗਿਆ। ਅਮਰੀਕ ਬਾਗੜੀ ਅਤੇ ਕੋਸਲਰ ਪਰਮਜੀਤ ਕੌਰ ਬਾਗੜੀ ਨੇੇ ਕਿਹਾ ਅਸੀਂ ਮੇਅਰ ਜਗਦੀਸ਼ਰਾਜ ਰਾਜਾ ਅਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਅਤੇ SC ਕਾਰਪੋਰੇਸ਼ਨ ਸਤਿੰਦਰ ਮਹਾਜਨ ਨੂੰ ਲਿਖਤੀ ਅਤੇ ਜਵਾਨੀ ਕਿਹਾ ਪਰ ਚਾਰ ਮਹੀਨੇ ਤੋਂ ਲੋਕ ਸੀਵਰੇਜ ਅਤੇ ਗੰਦੇ ਪਾਣੀ ਸਮਸਿਆ ਨਾਲ ਜੂਝ ਰਿਹੇ ਸਨ। ਦੁਵਾਰਾ ਫਿਰ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਪਰ ਵੀ ਪੀਣ ਵਾਲੇ ਗੰਦੇ ਪਾਣੀ ਦਾ ਹੱਲ ਨਹੀਂ ਨਿਕਲਿਆ। ਲੋਕਾਂ ਨੇ ਮਜਬੂਰ ਹੋ ਕੇ ਨਕੋਦਰ ਰੋਡ ਨੂੰ ਜਾਮ ਕਰਕੇ ਦੋ ਘੰਟੇ ਧਰਨਾ ਪ੍ਰਦਰਸ਼ਨ ਕੀਤਾ ਫਿਰ ਕਮਿਸ਼ਨਰ ਸਾਹਿਬ ਦੇ ਭੇਜੇ ਤੇ SC ਕਾਰਪੋਰੇਸ਼ਨ ਸਤਿੰਦਰ ਮਹਾਜਨ ਆਏ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕੇ ਦੋ ਦਿਨਾਂ ਵਿੱਚ ਤੁਹਾਡੀ ਸਮਸਿਆ ਹੱਲ ਕਰ ਦਿੱਤਾ ਜਾਵੇਗਾ ਅਤੇ ਉਸੇ ਟਾਈਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਜੇਟੀਗੰ ਮਸ਼ੀਨਾਂ ਕੰਮ ਕੀਤਾ। ਲੇਬਰ ਜੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਅਮਰੀਕ ਬਾਗੜੀ ਅਤੇ ਕੋਸਲਰ ਪਰਮਜੀਤ ਕੌਰ ਬਾਗੜੀ ਲੋਕਾਂ ਨੂੰ ਸਮਜਾਕੇ ਧਰਨਾ ਖਤਮ ਕੀਤਾ ਅਤੇ ਕਿਹਾ ਜੇਕਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਦੋ ਦਿਨਾਂ ਵਿੱਚ ਸਮਸਿਆ ਨੂੰ ਹੱਲ ਨਾ ਕੀਤਾ। ਅਸੀਂ ਸਾਰੇ ਵਾਰਡ ਨੰਬਰ 29 ਦੇ ਨਿਵਾਸੀਆਂ ਨੂੰ ਨਾਲ ਲੈਕੇ ਕਾਰਪੋਰੇਸ਼ਨ ਮੇਅਰ ਸਾਹਿਬ ‌ਅਤੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਜਾ ਨਕੋਦਰ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਹੰਚੇ ਚੰਦਨ ਗਰੇਵਾਲ ਚਰਨਜੀਤ ਸਿੰਘ ਸੇਕਟਰੀ, ਅਭਿਸ਼ੇਕ ਭਗਤ, ਹਰਭਜਨ ਸਿੰਘ ਜਥੇਦਾਰ, ਚਰਨਜੀਤ ਸਿੰਘ ਧਾਮੀ, ਪ੍ਰਤਾਪ ਚਾਹਲ, ਲੇਖਰਾਜ, ਮਨਮੋਹਨ ਬੰਗਾ, ਕੇਸਰਦਾਸ, ਪ੍ਰਿਥੀਪਾਲ ਚੰਦ, ਸੱਤਪਾਲ, ਰਾਮ, ਰਮੇਸ ਜੱਸਲ, ਮਾਸਟਰ ਗਿਆਨ, ਰਜਿੰਦਰ ਕੁਮਾਰ, ਮੁਕੇਸ਼ ਕੁਮਾਰ, ਜੋਨੀ, ਕਪੁਰੀ ਲਾਲ, ਬਲਵੀਰ ਚੰਦ, ਕਦੇ ਰਾਮ, ਡੇਵਿਡ, ਬਲਵੀਰ ਚੰਦ, ਜੋਗਿੰਦਰ ਸਿੰਘ, ਗੋਵਿੰਦ ਵਜ਼ੀਰ ਸਿੰਘ, ਲੱਖਾ ਸਿੰਘ, ਦਵਿੰਦਰ ਕੁਮਾਰ, ਡਾਕਟਰ ਹੰਸ ਰਾਜ, ਰਣਜੀਤ ਕੌਰ ਸੁਰਿੰਦਰ ਕੌਰ, ਸਰਬਜੀਤ ਕੌਰ, ਕਮਲੇਸ਼ ਦੇਵੀ, ਸਰਬਜੀਤ ਕੌਰ ਬਹੁਤ ਸਾਰੀਆਂ ਬੀਬੀਆਂ ਅਤੇ ਵਾਰਡ ਨੰਬਰ 29 ਦੇ ਨਿਵਾਸੀਆਂ ਨੂੰ ਦੇ ਕੇ ਪਹੰਚੇ ਸਾਰੇ ਆਏ ਹੋਏ ਸਾਥੀਆਂ ਦਾ ਅਮਰੀਕ ਬਾਗੜੀ ਅਤੇ ਕੋਸਲਰ ਪਰਮਜੀਤ ਕੌਰ ਬਾਗੜੀ ਨੇ ਧੰਨਵਾਦ ਕੀਤਾ।